Punjab

3 ਪਰਿਵਾਰਾਂ ਦੀਆਂ 3 ਧੀਆਂ ਸਕੂਲ ਲਈ ਨਿਕਲੀਆਂ ਪਰ ਹੋਈਆਂ ਗੁੰਮਸ਼ੁਦਾ, ਕਿੱਥੇ ਗਈਆਂ ?Punjabkesari TV

4 years ago

#Bathinda #MissingGirls 

3 ਪਰਿਵਾਰਾਂ ਦੀਆਂ 3 ਧੀਆਂ ਹੋਈਆਂ ਗੁੰਮਸ਼ੁਦਾ
ਸਵੇਰੇ ਸਕੂਲ ਲਈ ਇਕੱਠੀਆਂ ਨਿਕਲੀਆਂ ਸਨ ਕੁੜੀਆਂ
ਸਕੂਲ ਪ੍ਰਸ਼ਾਸਨ ਅਨੁਸਾਰ ਸਕੂਲ ਨਹੀਂ ਪਹੁੰਚੀਆਂ ਕੁੜੀਆਂ
ਚਿੰਤਾ 'ਚ ਡੁੱਬੇ ਮਾਪਿਆਂ ਨੂੰ ਪੁਲਿਸ ਨੂੰ ਕਰਵਾਇਆ ਮਾਮਲਾ ਦਰਜ
ਪੁਲਿਸ ਨੇ ਬੱਚੀਆਂ ਦੀ ਭਾਲ ਕੀਤੀ ਸ਼ੁਰੂ
ਪੁਲਿਸ ਮੁਤਾਬਿਕ ਤਿੰਨਾਂ ਕੁੜੀਆਂ ਨੂੰ ਦੇਖਿਆ ਗਿਆ ਮਾਨਸਾ ਰੇਲਵੇ ਸਟੇਸ਼ਨ 'ਤੇ