Punjab

Road 'ਤੇ ਕੁੜੀਆਂ ਨਾਲ ਭਿੜਣਾ ਪਿਆ ਮਹਿੰਗਾ, 3 ਮੁੰਡੇ ArrestPunjabkesari TV

4 years ago

21 ਸਤੰਬਰ ਦੀ ਰਾਤ ਮਾਡਲ ਟਾਊਨ ਇਲਾਕੇ 'ਚ ਕੁਝ ਕੁੜੀਆਂ ਤੇ ਮੁੰਡਿਆਂ ਦੀ ਲੜਾਈ ਦੀ ਜੋ ਵੀਡੀਓ  ਵਾਇਰਲ ਹੋਈ ਸੀ... ਉਸ ਮਾਮਲੇ 'ਚ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਐ... ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਕੁਝ ਲੜਕੇ ਇਕ ਲੜਕੀ ਨਾਲ ਹੱਥੋਪਾਈ ਹੋ ਰਹੇ ਸਨ... ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਸਾਜਨ, ਸਤਿਨ ਤੇ ਰੋਹਿਤ ਨਾਂ ਦੇ ਤਿੰਨ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਐ...
 

NEXT VIDEOS