Punjab

ਜੇਲ੍ਹ 'ਚ ਪੁਲਸ ਮੁਲਾਜ਼ਮ ਕਰਦੇ ਸਨ ਨਸ਼ੇ ਦੀ ਸਪਲਾਈ, ਗ੍ਰਿਫ਼ਤਾਰPunjabkesari TV

5 years ago

ਪਟਿਆਲਾ ਜੇਲ੍ਹ 'ਚ ਤਾਇਨਾਤ ਦੋ ਹੈੱਡ ਕਾਸਟੇਬਲਾਂ ਸਮੇਤ ਕੁਲ ਤਿੰਨ ਵਿਅਕਤੀਆਂ ਨੂੰ ਜੇਲ੍ਹ 'ਚ ਨਸ਼ਾ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਐ...ਪਹਿਲਾਂ ਵਿਸ਼ਵ ਅਮਨ ਸਿੰਘ ਨਾਂ ਦੇ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ...ਜਿਸਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਨਸ਼ਾ ਪਹੁੰਚਾਉਣ 'ਚ ਪੁਲਸ ਮੁਲਾਜ਼ਮ ਵੀ ਉਸਦਾ ਸਾਥ ਦਿੰਦੇ ਨੇ...ਜਿਸਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਐ...