Punjab

Hotel ਨੇ 442 ਦੇ ਦਿੱਤੇ ਦੋ ਕੇਲੇ, ਅਭਿਨੇਤਾ ਨੇ ਲਾਈ ਕਲਾਸPunjabkesari TV

4 years ago

ਦਰਅਸਲ ਰਾਹੁਲ ਬੋਸ ਇਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਇਨ੍ਹੀਂ ਦਿਨੀਂ ਚੰਡੀਗੜ੍ਹ ਵਿਚ ਨੇ......ਉਹ ਚੰਡੀਗੜ੍ਹ ਦੇ ਹੋਟਲ ਜੇ. ਡਬਲਿਊ ਮੈਰੀਅਟ ਵਿਚ ਠਹਿਰੇ ਨੇ..... ਹੋਟਲ ਦੇ ਕਮਰੇ 'ਚੋਂ ਉਹ ਇਕ ਵੀਡੀਓ ਬਣਾਉਂਦੇ ਨੇ ਤੇ ਟਵੀਟ ਕਰ ਦਿੰਦੇ ਨੇ... ਵੀਡੀਓ ਵਿਚ ਉਹ ਪਹਿਲਾਂ ਤਾਂ ਆਪਣਾ ਹੋਟਲ ਦਾ ਕਮਰਾ ਦਿਖਾਉਂਦੇ ਨੇ.... ਤੇ ਫਿਰ ਦੱਸਦੇ ਨੇ ਕਿ ਉਨ੍ਹਾਂ ਨੇ ਦੋ ਕੇਲੇ ਆਰਡਰ ਕੀਤੇ ਸੀ... ਜੋ ਉਨ੍ਹਾਂ ਨੂੰ ਮਿਲ ਗਏ... ਪਰ ਹੁਣ ਤੁਸੀਂ ਸੋਚ ਸਕਦੇ ਹੋ ਕਿ ਇਨ੍ਹਾਂ ਦੋ ਕੇਲਿਆਂ ਦੀ ਕੀਮਤ ਕੀ ਹੋਵੇਗੀ.... ਸੋਚ ਲਿਆ... ਜੇ ਨਹੀਂ ਤਾਂ ਅਸੀਂ ਦੱਸ ਦਿੰਦੇ ਹਾਂ.... ਕੇਲਿਆਂ ਦੇ ਨਾਲ ਪਏ ਇਸ ਬਿੱਲ 'ਤੇ ਇਕ ਨਜ਼ਰ ਮਾਰੋ.... ਦੋ ਕੇਲਿਆਂ ਦਾ ਬਿੱਲ ਹੈ 442 ਰੁਪਏ  .... ਜੀ ਹਾਂ 442 ਰੁਪਏ.... ਜਿਸ ਵਿਚ 67 ਜੀ. ਐੱਸ. ਟੀ. ਵੀ ਸ਼ਾਮਲ ਹੈ....
 

NEXT VIDEOS