Punjab

1984 ਦੇ ਦੋਸ਼ੀਆਂ ਦੀ ਹੁਣ ਖੈਰ ਨਹੀਂ- ਸੁਖਬੀਰ ਬਾਦਲPunjabkesari TV

4 years ago

ਨਵੀਂ ਦਿੱਲੀ- 1984 ਦੇ ਸਿੱਖ ਨਸਲਕੁਸ਼ੀ ਦਾ ਦਰਦ ਅਜੇ ਵੀ ਪੀੜਤਾਂ ਦੇ ਮਨਾਂ ਚ ਹੈ.ਸ਼ੁਕਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਅਕਾਲੀ ਦਲ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਤਕ ਕੈਂਡਲ ਮਾਰਚ ਕੱਢਿਆ ਗਿਆ.ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਚ ਹਿੱਸਾ ਲਿਆ. ਦੰਗਾ ਪੀੜਤ ਪਰਿਵਾਰਾਂ ਦੇ ਕਈ ਰਿਸ਼ਤੇਦਾਰ ਇਸ ਮਾਰਚ ਚ ਸ਼ਾਮਲ ਹੋਏ.

NEXT VIDEOS