Punjab

16 ਸਾਲ ਪਹਿਲਾਂ ਪਾਕਿਸਤਾਨ ਤੋਂ ਆਈ ਭਾਰਤ, ਹੁਣ ਪਾਏਗੀ ਵੋਟPunjabkesari TV

5 years ago

ਮਿਲਾਨੇ ਹਾਂ ਪਾਕਿਸਤਾਨ ਦੀ ਤਾਹਿਰਾ ਮਕਬੂਲ ਦੇ ਨਾਲ ਜੋ ਕੇ 16 ਸਾਲ ਪਹਿਲਾਂ ਵਿਆਹ ਕੇ ਭਾਰਤ ਆਈ ਸੀ,,,, ਤਾਹਿਰਾ ਦਾ ਵਿਆਹ 7 ਦਿਸੰਬਰ 2003 ਨੂੰ ਹੋਇਆ ਸੀ,,,,,,,,ਪਰ ਤਾਹਿਰਾ ਨੂੰ ਭਾਰਤ ਦੀ ਨਾਗਰਿਕਤਾ ਹਾਸਿਲ ਕਰਨ 'ਚ ਕਈ ਸਾਲ ਲੱਗ ਗਏ,,,,,, ਅਤੇ ਸਾਲ 2016 'ਚ ਜਾ ਕੇ ਉਹ ਭਾਰਤ ਦੀ ਨਾਗਰਿਕਤਾ ਦਾ ਦਰਜ ਹਾਸਿਲ ਕਰ ਸਕੀ,,,,, ਤੇ ਅਗਲੀ ਕੇਂਦਰ ਸਰਕਾਰ ਚੁਨਣ 'ਚ ਹੁਣ ਉਸਦਾ ਵੀ ਹਿੱਸਾ ਹੋਵੇਗਾ,,,,,,,