Punjab

15 ਸਾਲਾਂ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਕੀਤੀ ਦਰਿੰਦਗੀPunjabkesari TV

4 years ago

ਦੇਸ਼ 'ਚ ਕੁੜੀਆਂ ਨਾਲ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ...ਤਾਜਾ ਮਾਮਲਾ ਪੰਜਾਬ ਦੇ ਸੰਗਰੂਰ ਤੋਂ ਸਾਹਮਣੇ ਆਇਆ ਐ...ਇਥੇ ਇਕ 15 ਸਾਲ ਦੀ ਕੁੜੀ ਨਾਲ ਦਰਿੰਦਗੀ ਹੋਈ ਐ...ਦਰਿੰਦਗੀ ਕਰਨ ਵਾਲਾ ਲੜਕੀ ਦੇ ਪਿੰਡ ਦਾ ਹੀ ਨੌਜਵਾਨ ਐ......ਲੜਕੀ ਘਰ 'ਚ ਇਕੱਲੀ ਸੀ ਇਸੇ ਦੌਰਾਨ ਪਿੰਡ ਦਾ ਨੌਜਵਾਨ ਘਰ ਦਾਖਲ ਹੋਇਆ ਤੇ ਉਸਨੇ ਲੜਕੀ ਨਾਲ ਜ਼ਬਰਦਸਤੀ ਕੀਤੀ....ਦਰਿੰਦੇ ਨੇ ਲੜਕੀ ਦੀ ਵੀਡਿਓ ਵੀ ਬਣਾਈ ਤੇ ਧਮਕੀ ਵੀ ਦਿੱਤੀ...
 

NEXT VIDEOS