Punjab

ਆਫਤ ਮਗਰੋਂ Punjab ਲਈ ਆਈ Good NewsPunjabkesari TV

4 years ago

ਪਹਾੜੀ ਇਲਾਕਿਆਂ 'ਚ ਹੋਈ ਭਾਰੀ ਬਾਰਿਸ਼ ਨੇ ਪੰਜਾਬ ਦੇ ਨਦੀਆਂ ਨਾਲਿਆਂ ਨੂੰ ਊਫਾਨ 'ਤੇ ਲੈ ਆਂਦਾ ... ਹਾਲਾਤ ਇਹ ਬਣੇ ਕਿ ਭਾਖੜਾ ਬੰਨ੍ਹ ਤੋਂ ਹਜ਼ਾਰਾਂ ਕਿਊਸਿਕ ਵਾਧੀ ਪਾਣੀ ਛੱਡਣਾ ਪਿਆ, ਜਿਸਨੇ ਪੰਜਾਬ ਦੇ ਕਈ ਜ਼ਿਲਿਆਂ 'ਚ ਡੂੰਘੀ ਮਾਰ ਮਾਰੀ... ਪਰ ਹੁਣ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਰਾਹਤ ਵਾਲੀ ਖਬਰ ਐ... ਅਗਲੇ 2-3 ਦਿਨਾਂ ਤੱਕ ਹਿਮਾਚਲ 'ਚ ਮੌਸਮ ਸਾਫ ਰਹੇਗਾ, ਹਾਲਾਂਕਿ 25 ਤਰੀਕ ਨੂੰ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਐ... ਪਰ ਕੁੱਲ ਮਿਲਾ ਕੇ ਇਕ ਹਫਤਾ ਮੌਸਮ ਸਾਫ ਰਹੇਗਾ... ਜਿਸਦਾ ਸਿੱਧਾ ਅਸਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਤੇ ਪਵੇਗਾ...
 

NEXT VIDEOS