Punjab

Firecrackers Factory 'ਤੇ ਅੰਮ੍ਰਿਤਸਰ Police ਦੀ ਵੱਡੀ ਕਾਰਵਾਈPunjabkesari TV

4 years ago

ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲਸ ਹਰਕਤ 'ਚ ਆ ਗਈ ਐ... ਇਸੇ ਕੜੀ ਤਹਿਤ ਅੰਮ੍ਰਿਤਸਰ ਪੁਲਸ ਨੇ ਵੱਡੀ ਮਾਤਰਾ 'ਚ ਬੰਬ-ਪਟਾਕੇ ਬਰਾਮਦ ਕੀਤੇ ਨੇ... ਦਰਅਸਲ, ਗੇਟ ਹਕੀਮਾਂ ਥਾਣੇ ਦੀ ਪੁਲਸ ਨੇ ਰਿਹਾਇਸ਼ੀ ਇਲਾਕੇ 'ਚ ਛਾਪਾ ਮਾਰ ਕੇ 5 ਹਜ਼ਾਰ ਦੇ ਕਰੀਬ ਛੋਟੇ-ਵੱਡੇ ਪਟਾਕੇ ਬਰਾਮਦ ਕੀਤੇ ਨੇ... ਇਸਦੇ ਨਾਲ ਹੀ ਪਟਾਕੇ ਸਟੋਰ ਕਰਨ ਵਾਲੇ ਜਸਵਿੰਦਰ ਸਿੰਘ ਜੱਸਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਐ...ਜਦਕਿ ਉਸ 'ਤੇ ਪਹਿਲਾਂ ਵੀ 3 ਮਾਮਲੇ ਦਰਜ ਹਨ... ਪੁਲਸ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਇਹ ਛਾਪੇਮਾਰੀ ਜਾਰੀ ਰਹੇਗੀ...