PUNJAB 2020

'AAP' ਛੱਡਣ ਵਾਲੇ Khaira ਖਿਲਾਫ ਵੋਟਰ ਨੇ ਸਪੀਕਰ ਨੂੰ ਫਾਈਲ ਕੀਤੀ PetitionPunjabkesari TV

151 views one year ago

'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਸੁਖਪਾਲ ਖਹਿਰਾ ਨੇ ਆਪਣੇ ਲਈ ਨਵੀਂ ਮੁਸੀਬਤ ਸਹੇੜ ਲਈ ਐ... ਜੋ ਆਉਣ ਵਾਲੇ ਸਮੇਂ 'ਚ ਖਹਿਰਾ ਤੋਂ ਉਸਦੀ ਵਿਧਾਇਕੀ ਖੋਹ ਸਕਦੀ ਐ... ਦਰਅਸਲ, ਭੁਲੱਥ ਦੇ ਇਕ ਵੋਟਰ ਹਰਸਿਮਰਨ ਸਿੰਘ ਜੋ ਕਿ ਪਿੰਡ ਮੇਟਲਾ ਦਾ ਵਾਸੀ ਐ, ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਖਹਿਰਾ ਖਿਲਾਫ ਪਟੀਸ਼ਨ ਦਾਇਕ ਕੀਤੀ ਐ... ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਹਰਸਿਮਰਨ ਨੇ ਮੰਗ ਕੀਤੀ ਐ ਕਿ ਸੁਖਪਾਲ ਖਹਿਰਾ ਨੂੰ ਅਯੋਗ ਕਰਾਰ ਦਿੰਦੇ ਹੋਏ ਖਹਿਰਾ ਦੀ ਵਿਧਾਨ ਸਭਾ ਮੈਂਬਰ ਖਤਮ ਕਰ ਉਸਨੂੰ ਵਿਧਾਇਕੀ ਤੋਂ ਫਾਰਗ ਕੀਤਾ ਜਾਵੇ...