PUNJAB 2019

Sukhpal Kahira ਨੇ AAP ਤੋਂ ਕੀਤਾ resignPunjabkesari TV

909 views 5 months agoਇਸ ਵੇਲੇ ਦੀ ਵੱਡੀ ਖਬਰ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨਾਲ ਜੁੜੀ ਹੋਈ ਹੈ...... ਲੰਮੇਂ ਸਮੇਂ ੋਤੋਂ ਪਾਰਟੀ ਤੋਂ ਵੱਖ ਚੱਲ ਰਹੇ ਸੁਖਪਾਲ ਖਹਿਰਾ ਨੇ ਅੱਜ ਆਖਰਕਾਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇਂ ਅਸਤੀਫਾ ਦੇ ਦਿੱਤਾ.....ਇੱਥੇ ਦੱਸ ਦੇਈਏ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦਿੱਲੀ ਹਾਈਕਮਾਨ ਨੇ ਪਹਿਲਾਂ ਹੀ ਸੁਖਪਾਲ ਖਹਿਰਾ ਕੇ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਹੋਇਆ ਹੈ.