Punjab

Captain ਨੇ ਕੁਰਸੀ ਲਈ ਕੌਮ ਦੀ ਪਿੱਠ 'ਚ ਮਾਰਿਆ ਛੂਰਾ: SukhbirPunjabkesari TV

5 years ago

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਜ਼ੋਰਦਾਰ ਸ਼ਬਦੀ ਵਾਰ ਕੀਤਾ ਹੈ। ਸੁਖਬੀਰ ਬਾਦਲ ਨੇ ਆਰੋਪ ਲਗਾਇਆ ਕਿ ਸੀਐਮ ਕੈਪਟਨ ਕੁਰਸੀ ਦੀ ਖਾਤਰ ਹੀ ਗਾਂਧੀ ਪਰਿਵਾਰ ਦਾ ਪੱਖ ਪੂਰ ਰਹੇ ਨੇ। ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ 1984 ਸਿੱਖ ਦੰਗਿਆਂ ਦੇ ਮਾਮਲੇ 'ਚ ਗਾਂਧੀ ਪਰਿਵਾਰ ਨੂੰ ਬਚਾਉਣ ਦੇ ਵੀ ਆਰੋਪ ਲਗਾਏ ਨੇ।