Punjab

Stray Dogs ਦੀ ਦਹਿਸ਼ਤ, ਨੋਚ-ਨੋਚ ਕੇ ਖਾਧਾ ਵਿਅਕਤੀPunjabkesari TV

5 years ago

ਹੁਣ ਤੱਕ ਕਿੰਨੇ ਹੀ ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਨੇ...ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਐ, ਜਿਥੇ ਗੁਰਸਾਜਨ ਨਾਂ ਦੇ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਹੂ-ਲੁਹਾਨ ਕਰ ਦਿੱਤਾ...ਦਰਅਸਲ, ਗੁਰਸਾਜਨ ਸਵੇਰੇ ਸੈਰ ਕਰਨ ਲਈ ਘਰੋਂ ਬਾਹਰ ਨਿਕਲਿਆਂ ਤਾਂ ਰਸਤੇ  'ਚ ਬੈਠੇ ਕੁਝ ਆਵਾਰਾ ਕੁੱਤੇ ਉਸ 'ਤੇ ਟੁੱਟ ਪਏ... ਗੰਭੀਰ ਹਾਲਤ 'ਚ ਗੁਰਸਾਜਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ.....