Punjab

Kashmir 'ਚ Heavy Snow Fall, ਪੂਰੀ ਦੁਨੀਆ ਨਾਲ ਟੁੱਟਿਆ ਸੰਪਰਕPunjabkesari TV

5 years ago

ਕਸ਼ਮੀਰ ਵਿਚ ਸ਼ੁੱਕਰਵਾਰ ਤੇ ਸ਼ਨੀਵਾਰ ਸਵੇਰੇ ਹੋਈ ਭਾਰੀ ਬਰਫਵਾਰੀ ਕਾਰਨ ਉਥੋਂ ਦਾ ਆਮ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ .... ਬਰਫ ਦੀ ਚਿੱਟੀ ਚਾਦਰ ਨੇ ਪੂਰੇ ਕਸ਼ਮੀਰ ਨੂੰ ਆਪਣੀ ਬੁੱਕਲ 'ਚ ਲੈ ਲਿਆ ਹੈ.....ਪਰ ਇਸ ਕਾਰਨ ਕਸ਼ਮੀਰ ਦੀ ਘਾਟੀ ਤੱਕ ਪਹੁੰਚਣ ਵਾਲਾ ਆਖਰੀ ਰਸਤਾ ਵੀ ਬੰਦ ਹੋ ਗਿਆ.... ਤੇ ਕਸ਼ਮੀਰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟ ਗਿਆ ਹੈ....ਬਰਫਵਾਰੀ ਕਾਰਨ ਹਵਾਈ ਆਵਾਜਾਈ ਤੇ ਸੜਕੀ ਆਵਾਜਾਈ ਬੰਦ ਹੋ ਚੁੱਕੀ ਹੈ... ਲਾਈਨ ਆਫ ਕੰਟਰੋਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ.... ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ.... ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਹਾਈਵੇ 'ਤੇ ਹੀ ਵਾਹਨਾਂ ਨੂੰ ਥਾਂ-ਥਾਂ ਖੜ੍ਹਾ ਕਰ ਦਿੱਤਾ ਗਿਆ.....