Punjab

ਸਿੱਧੂ ਨੂੰ ਜੇਲ ਪਹੁੰਚਾ ਸਕਦਾ ਹੈ ਤਿੱਤਰ!Punjabkesari TV

5 years ago

ਪਾਕਿਸਤਾਨ ਫੇਰੀ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਵਿਵਾਦਾਂ ਨਾਲ ਗੂੜਾ ਰਿਸ਼ਤਾ ਬਣਦਾ ਜਾ ਰਿਹਾ ਹੈ....ਇਸ ਕੜੀ ਤਹਿਤ ਹੁਣ ਪਾਕਿਸਤਾਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਲਿਆਂਦੇ ਤਿੱਤਰ ਨੇ ਸਿੱਧੂ ਲਈ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਐ....ਐਨੀਮਲ ਵੇਲਫੇਅਰ ਬੋਰਡ ਆਫ ਇੰਡੀਆ ਦੇ ਅਫਸਰ ਡਾ. ਸਦੀਪ ਜੈਨ ਨੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਤਹਿਤ ਸਿੱਧੂ ਵਲੋਂ ਲਿਆਂਦੇ ਤਿੱਤਰ ਸਬੰਧੀ ਕਾਨੂੰਨੀ ਜਾਂਚ ਕਰਨ ਦੀ ਮੰਗ ਕੀਤੀ ਐ.....
 

NEXT VIDEOS