Punjab

ਭੁੱਲ ਬਖਸ਼ਾਉਣ ਨਹੀਂ, Political ਲਾਹਾ ਲੈਣ ਗਏ Badal : ਸੇਖਵਾਂPunjabkesari TV

5 years ago

ਬਾਦਲਾਂ ਦੀ ਮੁਆਫੀ 'ਤੇ ਬੋਲੇ ਸੇਵਾ ਸਿੰਘ ਸੇਖਵਾਂ  
ਭੁੱਲਾਂ ਬਖਸ਼ੀਆਂ ਜਾ ਸਕਦੀਆਂ ਨੇ, ਪਾਪ ਨਹੀਂ 
ਬਾਦਲਾਂ ਨੇ 10 ਸਾਲਾਂ 'ਚ ਭੁੱਲਾਂ ਨਹੀਂ, ਪਾਪ ਕੀਤੇ 
ਬਾਦਲਾਂ ਦੇ ਪਾਪ ਨਾ ਗੁਰੂ ਬਖਸ਼ੇਗਾ, ਨਾ ਪੰਥ : ਸੇਖਵਾਂ
'ਭੁੱਲ ਬਖਸ਼ਾਉਣ ਨਹੀਂ ਸਿਆਸੀ ਲਾਹਾ ਲੈਣ ਗਏ ਬਾਦਲ'
ਪਹਿਲਾਂ ਲੋਕਾਂ ਨੂੰ ਦੱਸੋ, ਕਿਹੜੇ-ਕਿਹੜੇ ਪਾਪ ਕੀਤੇ?
'ਅਸੀਂ ਅਕਾਲੀ ਹਾਂ, ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ'  
'16 ਦਸੰਬਰ ਨੂੰ ਬਦਲ ਦਿਆਂਗੇ ਅਕਾਲੀ ਦਲ ਦਾ ਮੁਹਾਂਦਰਾ'
ਸੇਖਵਾਂ ਨੇ ਮੌਜੂਦਾ ਅਕਾਲੀ ਦਲ ਨੂੰ ਕਿਹਾ 'ਪੰਜਾਬੀ ਪਾਰਟੀ'
ਅਕਾਲੀਆਂ ਦਾ ਪਛਤਾਵਾ, ਟਕਸਾਲੀਆਂ ਦੀ ਜਿੱਤ : ਸੇਖਵਾਂ