PUNJAB 2020

ਸੁਪਰੀਮ ਕੋਰਟ ਪਹੁੰਚੇ ਸੱਜਣ ਕੁਮਾਰPunjabkesari TV

one year ago

1984 ਸਿੱਖ ਦੰਗਾਂ ਮਾਮਲੇ 'ਚ ਸੱਜਨ ਕੁਮਾਰ ਨੇ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ  ਸੁਪਰੀਮ ਕੋਰਟ  ਦਾ ਰੁਖ ਕੀਤਾ। ਦਿੱਲੀ ਹਾਈ ਕੋਰਟ ਨੇ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ  ਮਾਮਲੇ 'ਤੇ ਵਕੀਲ ਐੱਚ.ਐੱਸ.ਫੂਲਕਾ ਨੇ ਕਿਹਾ ਜੇਕਰ ਸੁਪਰੀਮ ਕੋਰਟ ਤਰਜੀਹ ਨਹੀਂ ਦਿੰਦੀ taan  1 ਜਨਵਰੀ ਨੂੰ ਸੱਜਣ ਨੂੰ ਜੇਲ ਚ ਪੁਲਿਸ ਆਪ ਲਿਜਾ ਸਕਦੀ ਹੈ.