Punjab

Vaishno devi ਭਵਨ ਤੋਂ Bharon Ghati ਤੱਕ ਸ਼ੁਰੂ ਹੋਇਆ RopewayPunjabkesari TV

5 years ago

ਜਿਸ ਘੜੀ ਦਾ ਇੰਤਜ਼ਾਰ ਸੀ ...ਆਖਿਰਕਾਰ ਉਹ ਘੜੀ ਆ ਗਈ... ਮਾਂ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਨਵੇਂ ਸਾਲ 'ਤੇ ਰੋਪਵੇਅ ਦਾ ਤੋਹਫਾ ਮਿਲ ਗਿਆ ਐ... ਸੋਮਵਾਰ ਨੂੰ ਸੂਬੇ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਰਾਜਭਵਨ ਤੋਂ ਇਸ ਰੋਪਵੇਅ ਪ੍ਰਾਜੈਕਟ ਦਾ ਈ-ਉਦਘਾਟਨ ਕਰ ਵੈਸ਼ਣੋ ਦੇਵੀ ਭਵਨ ਤੋਂ ਭੈਰੋ ਘਾਟੀ ਦੇ ਵਿਚਾਲੇ ਰੋਪਵੇਅ ਸੇਵਾ ਦਾ ਸ਼੍ਰੀਗਣੇਸ਼ ਕਰ ਹੀ ਦਿੱਤਾ... ਇਸਤੋਂ ਪਹਿਲਾਂ ਐਤਵਾਰ ਨੂੰ ਰੋਪਵੇਅ ਦਾ ਫਾਈਨਲ ਟ੍ਰਾਇਲ ਲਿਆ ਗਿਆ, ਜੋ ਸਫਲ ਰਿਹਾ....ਤੇ ਅੱਜ ਇਸ ਰੋਪਵੇਅ ਦਾ ਸ਼ੁੱਭ ਆਰੰਭ ਕੀਤਾ ਗਿਆ...ਰੋਪਵੇਅ ਸਰਵਿਸ ਦਾ ਆਨੰਦ ਲੈਣ ਲਈ ਸ਼ਰਧਾਲੂ ਕਾਫੀ ਉਤਸ਼ਾਹਿਤ ਨਜ਼ਰ ਆਏ ....ਤੇ ਪਹਿਲੇ ਹੀ ਦਿਨ ਟਿਕਟ ਕਾਊਂਟਰ 'ਤੇ ਲੰਮੀਆਂ ਲਾਈਨਾਂ ਲੱਗ ਗਈਆਂ ....