KPS Gill 'ਤੇ ਕਿਤਾਬ ਲਿਖਣ ਵਾਲਿਆਂ 'ਤੇ ਭੜਕੇ Ravneet BittuPunjabkesari TV
2 years ago ਕੇਪੀਐੱਸ ਗਿੱਲ 'ਤੇ ਕਿਤਾਬ ਲਿਖਣ ਵਾਲਿਆਂ 'ਤੇ ਭੜਕੇ ਰਵਨੀਤ ਬਿੱਟੂ
ਕਿਹਾ- 'ਕੇ. ਪੀ. ਐੱਸ. ਗਿੱਲ ਨੇ ਪੰਜਾਬ ਲਈ ਲੜਾਈ ਲੜੀ'
ਦਰਬਾਰ ਸਾਹਿਬ ਕੰਪਲੈਕਸ 'ਚ ਅਜਿਹੀਆਂ ਕਿਤਾਬਾਂ ਆਉਣਾ ਮੰਦਭਾਗੀ ਗੱਲ
ਪੰਜਾਬ ਨੂੰ ਅੱਤਵਾਦ 'ਚੋਂ ਕੱਢਣ ਵਾਲਾ ਡੀਜੀਪੀ ਸੀ ਗਿੱਲ: ਬਿੱਟੂ
ਉੱਚ ਜਾਤੀਆਂ ਨੂੰ 10 ਫੀਸਦੀ ਰਿਜ਼ਰਵੇਸ਼ਨ ਦੇਣ 'ਤੇ ਬੋਲੇ ਬਿੱਟੂ
ਚੋਣਾਂ ਵੇਲੇ ਮੋਦੀ ਨੂੰ ਆਈ ਰਿਜ਼ਰਵੇਸ਼ਨ ਦੇਣ ਦੀ ਯਾਦ
ਮੋਦੀ ਦਾ ਜਾਦੂ ਫੇਲ੍ਹ ਹੋ ਗਿਆ ਤਾਂ ਬਿੱਲ ਲਿਆਂਦਾ
ਰਾਫੇਲ ਡੀਲ ਤੋਂ ਡਰੇ ਮੋਦੀ: ਬਿੱਟੂ
ਰਾਫੇਲ ਡੀਲ ਤੋਂ ਡਰੇ ਹੋਏ ਮੋਦੀ ਨੇ ਸੀਬੀਆਈ ਨੂੰ ਲਾਈ ਢਾਅ