Punjab

Sri Ramanavmi Utsav Committee ਨੇ ਕਰਵਾਇਆ ਵਜੀਫਾ ਵੰਡ ਸਮਾਗਮPunjabkesari TV

5 years ago

ਸ੍ਰੀ ਰਾਮਨੌਵੀ ਉਤਸਵ ਕਮੇਟੀ ਵੱਲੋਂ ਡੀ.ਏ.ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਕਬੀਰ ਨਗਰ 'ਚ ਵਜੀਫਾ ਵੰਡ ਸਮਾਗਮ ਕਰਵਾਇਆ ਗਿਆ.....ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ., ਸਾਂਸਦ ਸੁਨੀਲ ਜਾਖੜ, ਸੁੰਦਰ ਸ਼ਾਮ ਅਰੋੜਾ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ ਤੇ ਸੁਸ਼ੀਲ ਰਿੰਕੂ ਤੋਂ ਇਲਾਵਾ ਕਈ ਸਿਆਸੀ ਤੇ ਧਾਰਿਮਕ ਆਗੂ ਪਹੁੰਚੇ...... ਇਸ ਦੌਰਾਨ ੨੫੦ ਸਕੂਲਾਂ ਤੋਂ ਪਹੁੰਚੇ ਬੱਚਿਆਂ ਨੂੰ ਵਜੀਫਾ ਵੰਡਿਆ ਗਿਆ ਤੇ ਜ਼ਰੂਰੀ ਸਮੱਗਰੀ ਯੁਕਤ ਬੈਗ ਦਿੱਤੇ ਗਏ..... ਇਸ ਮੌਕੇ ਮੈਡੀਕਲ ਚੈੱਕਅੱਪ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਜਿਸ 'ਚ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸਮਾਗਮ 'ਚ ਪਹੁੰਚੇ ਪਤਵੰਤਿਆਂ ਵੱਲੋਂ ਆਪਣੇ ਵਿਚਾਰ ਵੀ ਰੱਖੇ ਗਏ...