Punjab

ਸਰਬਜੀਤ ਦੀ ਮੌਤ ਦਾ ਕਾਰਨ ਸਿੱਧੂ ਮੂਸੇ ਵਾਲੇ ਦੇ ਗੀਤ :ਪੰਡਿਤ ਰਾਓ ਧਨੇਵਰPunjabkesari TV

5 years ago

ਪੰਜਾਬੀ ਭਾਸ਼ਾ ਦਾ ਮਾਣ ਵਧਾਉਣ ਲਈ ਜੀ ਤੋੜ ਕੋਸ਼ਿਸ਼ਾਂ ਕਰਨ ਵਾਲੇ  ਪੰਡਿਤ ਰਾਓ ਧਨੇਵਰ ਨੇ ਇਕ ਵਾਰ ਫੇਰ ਸਿੱਧੂ ਮੂਸੇ ਵਾਲਾ ਖਿਲਾਫ ਮੋਰਚਾ ਕਹਿ ਖੋਲ ਦਿੱਤਾ ਹੈ.... ਪੰਡਿਤ ਰਾਓ ਧਨੇਵਰ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਚ ਹਥਿਆਰਾਂ ਦਾ ਦਿਖਾਵਾ   ਕਰਦਾ ਏ..... ਜਿਸਦਾ ਨੌਜਵਾਨਾਂ ਤੇ  ਮਾੜਾ ਪਰਭਾਵ ਪੈਂਦਾ।......ਇੰਨਾ ਗੀਤਾਂ ਨੂੰ ਸੁਣ ਕੇ ਨੌਜਵਾਨ ਹਥਿਆਰਾਂ ਦੇ ਵਰਤੋਂ ਕਰਦੇ ਹਨ। ਪੰਡਿਤ ਰਾਓ ਮੁਤਾਬਿਕ  ਕੁਛ ਦਿਨ ਪਹਿਲਾਂ ਜੋ  ਮੋਹਾਲੀ ਵਿਖੇ ਲੁਧਿਆਣਾ ਦੇ ਰਹਿਣ ਵਾਲੇ ਸਰਬਜੀਤ ਦੀ ਗੋਲੀ ਲੱਗਣ ਨਾਲ ਮੌਤ ਹੋਈ  ਜਿਸਦੇ ਜਿੰਮੇਵਾਰ ਸਿੱਧੂ ਮੂਸੇ ਵਾਲੇ ਦੇ ਗੀਤ ਨੇ  .....

NEXT VIDEOS