PUNJAB 2019

Amritsar 'ਚ Pitex Fair ਦੀਆਂ ਰੌਣਕਾਂPunjabkesari TV

12 views one year ago

ਅੰਮ੍ਰਿਤਸਰ 'ਚ ਲੱਗਾ 13ਵਾਂ  Pitex ਮੇਲਾ 
30 ਦੇਸ਼ਾਂ ਨੇ ਇਸ ਵਪਾਰਕ ਮੇਲੇ 'ਚ ਸਟਾਲ 
ਥਾਈਲੈਂਡ, ਤੁਰਕੀ ਤੇ ਮਿਸਰ ਦੇ ਸਟਾਲ ਲੱਗੇ 
ਤਿੰਨ-ਚਾਰ ਦਿਨਾਂ ਚੱਲੇਗਾ ਮੇਲਾ 
ਸਿੰਗਾਪੁਰ ਦੇ ਵਪਾਰੀਆਂ ਨੇ ਸਾਈਨ ਕੀਤਾ ਐੱਮ.ਓ.ਯੂ.  
ਪੰਜਾਬ 'ਚ ਨਿਵੇਸ਼ ਕਰੇਗਾ ਸਿੰਗਾਪੁਰ 
ਅੰਮ੍ਰਿਤਸਰ 'ਚ ਫੂਡ ਪ੍ਰੋਸੈਸਿੰਗ ਹੋ ਸਕਦਾ ਹੈ ਵੱਡਾ ਵਪਾਰ