Punjab

ਭੇਦਭਰੇ ਹਾਲਾਤ 'ਚ ਬਜ਼ੁਰਗ ਦੀ Death, ਪਰਿਵਾਰ ਨੇ ਜਤਾਇਆ Murder ਦਾ ਖਦਸ਼ਾPunjabkesari TV

5 years ago

ਮੰਡੀ ਗੋਬਿੰਦਗੜ੍ਹ ਨਜ਼ਦੀਕ ਪੈਂਦੇ ਪਿੰਡ ਤਲਵਾੜਾ 'ਚ ਭੇਦਭਰੇ ਹਾਲਾਤ 'ਚ ਬਜ਼ੁਰਗ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ....ਮ੍ਰਿਤਕ ਦੀ ਪਛਾਣ ਹਰੀ ਸਿੰਘ ਉਮਰ ੭੦ ਸਾਲ ਵਜੋਂ ਹੋਈ ਹੈ....ਮ੍ਰਿਤਕ ਦੇ ਦੋਨਾਂ ਪੁੱਤਰਾਂ ਮੁਤਾਬਕ ਬੀਤੀ ਰਾਤ ਉਨ੍ਹਾਂ ਦਾ ਪਿਤਾ ਬਿਲਕੁਲ ਠੀਕ ਸੀ ਪਰ ਸਵੇਰੇ ਉਸ ਦੀ ਲਾਸ਼ ਕਮਰੇ 'ਚੋਂ ਮਿਲੀ....ਪਰਿਵਾਰ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਪਿੱਛੇ ਹਰੀ ਸਿੰਘ ਦਾ ਕਤਲ ਕੀਤਾ ਗਿਆ ਹੈ.....
 

NEXT VIDEOS