Breaking News

Municipal Corporation ਨੇ ਢਾਹੀ Akali leader Gurdeep Singh ਦੇ ਭਰਾ ਦੀ ਇਮਾਰਤPunjabkesari TV

645 views 22 days ago


ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਆ ਰਹੀ ਹੈ....ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ੍ਹਣ ਵਾਲੇ ਗੁਰਦੀਪ ਸਿੰਘ ਉਰਫ ਗੋਸ਼ਾ ਦੇ ਭਰਾ ਵੱਲੋਂ ਬਣਾਈ ਗਈ ਇਕ ਇਮਾਰਤ ਨੂੰ ਨਗਰ ਨਿਗਮ ਵਲੋਂ ਢਹਿ=-ਢੇਰੀ ਕਰ ਦਿੱਤਾ ਗਿਆ.... ਨਗਰ ਨਿਗਮ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਗੈਰ-ਕਾਨੂੰਨੀ ਤਰੀਕੇ ਨਾਲ ਬਣੀ ਹੈ.... ਇਸ ਲਈ ਇਸ 'ਤੇ ਕਾਰਵਾਈ ਕੀਤੀ ਗਈ....