PUNJAB 2020

Wife ਨੇ ਦੱਸੀ ਪਤੀ ਦੇ ਜੁਲਮਾਂ ਦੀ ਕਹਾਣੀ, ਕਾਲੀਆਂ ਕਰਤੂਤਾਂ ਦਾ ਖੋਲ੍ਹਿਆ ਚਿੱਠਾPunjabkesari TV

one year ago


ਆਪਣੇ 'ਤੇ ਹੋਏ ਜੁਲਮਾਂ ਦੀ ਦਾਸਤਾਨ ਸੁਣਾ ਰਹੀ ਇਹ ਔਰਤ ਤਰਨਤਾਰਨ ਦੀ ਮਨਦੀਪ ਕੌਰ ਐ...ਜੋ ਆਪਣੇ ਹੀ ਪਤੀ ਦੀ ਤਸ਼ੱਦਦ ਦਾ ਸ਼ਿਕਾਰ ਐ... ਤਸ਼ੱਦਦ ਅਜਿਹਾ ਜਿਸਨੂੰ ਸੁਣ ਕੇ ਰੂਹ ਕੰਬ ਜਾਵੇ... ਮਨਦੀਪ ਨੇ ਦੱਸਿਆ ਕਿ ਕਿਸ ਤਰ੍ਹਾਂ ਕਾਰਜ ਸਿੰਘ, ਜੋ ਕਿ ਉਸਦਾ ਦੂਸਰੀ ਪਤੀ ਐ ...ਉਸਨੂੰ ਹਥਕੜੀ ਨਾਲ ਬੰਨ੍ਹ ਕੇ ਕੁੱਟਮਾਰ ਕਰਦਾ ਐ..