Punjab

Jagbani Exclusive : Kashmiri ਕੁੜੀ ਦੀ Punjabi Boy ਨਾਲ ਵਿਆਹ ਤੋਂ ਫਰੇਬ ਤੱਕ ਦੀ ਸੱਚੀ ਕਹਾਣੀPunjabkesari TV

5 years ago

ਪੁੱਤਰ ਦੇ ਵਿਆਹ ਦਾ ਚਾਅ ਕਰਨ ਵਾਲੀ ਇਸ ਮਾਂ ਦੀਆਂ ਸਧਰਾਂ ਤੇ ਚਾਅ ਅਧੂਰੇ ਹੀ ਰਹਿ ਗਏ, ਜਦੋਂ ਚਾਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਪੂਰੇ ਘਰ ਨੂੰ ਹੂੰਝਾ ਫੇਰ ਕੇ ਰਫੂ ਚੱਕਰ ਹੋ ਗਈ .... ਘਟਨਾ ਅੰਮ੍ਰਿਤਸਰ ਦੀ ਐ...ਜਿਥੇ ਭਾਟੀਆ ਪਰਿਵਾਰ ਨੇ ਆਪਣੇ ਵੱਲੋਂ ਤਾਂ ਪੀਜੀਆਈ 'ਚ ਡਾਕਟਰ ਲੱਗੀ ਅਨੀਸ਼ਾ ਰਾਜਪੂਤ ਨਾਂ ਦੀ ਕੁੜੀ ਨਾਲ ਆਪਣੇ ਦੁਬਈ ਰਹਿੰਦੇ ਪੁੱਤਰ ਦਾ ਵਿਆਹ ਰਚਾਇਆ ... ਪਰ ਵਿਆਹ ਦੇ ਕੁਝ ਦਿਨ ਬਾਅਦ ਅਨੀਸ਼ਾ ਨੇ ਜੋ ਰੰਗ ਦਿਖਾਇਆ, ਉਸ ਨੂੰ ਵੇਖ ਪਰਿਵਾਰ ਦੇ ਹੋਸ਼ ਉੱਡ ਗਏ... ਅਨੀਸ਼ਾ ਘਰ ਦੇ ਸਾਰੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਈ ... ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਕੋਈ ਡਾਕਟਰ ਨਹੀਂ ਬਲਕਿ 8 ਜਮਾਤਾਂ ਫੇਲ੍ਹ ਇਕ ਫਰਾਡ ਲੜਕੀ ਐ ...ਜੋ ਕਮਸ਼ੀਰੀ ਦੀ ਰਹਿਣ ਵਾਲੀ ਐ ਤੇ ਪਹਿਲਾਂ ਵੀ ਕਈ ਘਰਾਂ ਨੂੰ ਲੁੱਟ ਚੁੱਕੀ ਐ...ਧੀ ਦੀਆਂ ਹਰਕਤਾਂ ਤੋਂ ਦੁਖੀ ਪਿਤਾ ਨੇ ਉਸਨੂੰ ਬੇਦਖਲ ਕੀਤਾ ਹੋਇਆ ਐ ... ਹੋਰ ਤਾਂ ਹੋਰ ਉਸਦੀਆਂ ਵੱਖ-ਵੱਖ ਨਾਂਵਾਂ 'ਤੇ ਬਣੀਆਂ ਪ੍ਰੋਫਾਈਲਜ਼ 'ਤੇ ਕੁਝ ਅੱਤਵਾਦੀ ਸਮਰਥਕਾਂ ਨਾਲ ਤਸਵੀਰਾਂ ਵੀ ਨੇ...