Punjab

ਭੇਦਭਰੇ ਹਾਲਾਤ 'ਚ ਮਹਿਲਾ ਨੇ ਲਿਆ ਫਾਹਾPunjabkesari TV

5 years ago

ਅੰਮ੍ਰਿਤਸਰ ਦੇ ਟਾਲੀ ਵਾਲਾ ਬਾਜ਼ਾਰ 'ਚ ਕਿਰਾਏ ਦੇ ਘਰ 'ਚ ਰਹਿਣ ਵਾਲੀ ਇਕ ਨਵ-ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ....ਮ੍ਰਿਤਕਾ ਦੀ ਪਛਾਣ ਰੰਜਨਾ ਵਾਸੀ ਜੌਨਪੁਰ ਉਤਰ ਪ੍ਰਦੇਸ਼ ਵਜੋਂ ਹੋਈ ਹੈ...ਰੰਜਨਾ ਦੀ ਸੱਸ ਮੁਤਾਬਕ ਉਹ ਪਰਿਵਾਰ ਨਾਲੋਂ ਵੱਖ ਰਹਿਣ ਲਈ ਝਗੜਾ ਕਰਦੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ....ਉਥੇ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ....
 

NEXT VIDEOS