PUNJAB 2019

'ਕਾਦਰ' ਦੀ ਬਣਾਈ ਦੁਨੀਆ ਤੋਂ ਅਲਵਿਦਾ ਹੋਏ Kadar KhanPunjabkesari TV

263 views 5 months ago


ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਜਗਤ ਨਾਲ ਜੁੜੀ ਹੋਈ ਐ... ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਦੇਹਾਂਤ ਹੋ ਗਿਆ ਐ ... ਕਾਦਰ ਖਾਨ ਨੇ ਕੈਨੇਡਾ 'ਚ ਆਖਰੀ ਸਾਹ ਲਏ.... ਕਾਦਰ ਖਾਨ 81 ਸਾਲਾਂ ਦੇ ਸਨ...ਕਾਦਰ ਖਾਨ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ..