Punjab

Phagwara ਦੀ science Congress 'ਚ Bomb ਨਸ਼ਟ ਕਰਨ ਵਾਲਾ robotPunjabkesari TV

5 years ago

ਫਗਵਾੜਾ ਦੀ ਯੂਨੀਵਰਸਿਟੀ ਕੰਪਲੈਕਸ ਵਿਚ ਦੇਸ਼ ਦੀ ਸਭ ਤੋਂ ਵੱਡੀ ਸਾਇੰਸ ਕਾਂਗਰਸ ਦਾ ਆਯੋਜਨ ਕੀਤਾ ਗਿਆ... ਜਿਸ ਵਿਚ ਇਕ ਅਜਿਹਾ ਰੋਬੋਟ ਪੇਸ਼ ਕੀਤਾ ਗਿਆ, ਜੋ ਬੰਬ ਨਸ਼ਟ ਕਰ ਸਕਦਾ ਹੈ.... ਇਹ ਰੋਬੋਟ ਕਾਫੀ ਦੂਰੀ ਤੋਂ ਬੰਬ ਹੋਣ ਦਾ ਪਤਾ ਲਗਾ ਲਵੇਗਾ ਤੇ ਉਸ ਨੂੰ ਨਸ਼ਟ ਕਰ ਦੇਵੇਗਾ.... 
 

NEXT VIDEOS