PUNJAB 2019

Khaira ਦੇ ਸਾਥੀ MLA's ਨੂੰ ਲੈ ਕੇ Harpal Cheema ਦਾ ਵੱਡਾ ਖੁਲਾਸਾPunjabkesari TV

509 views 8 months ago

ਹਰਪਾਲ ਚੀਮਾ ਨੇ ਖਹਿਰਾ ਨੂੰ ਦੱਸਿਆ ਮੌਕਾਪ੍ਰਸਤ 
ਕਿਹਾ-'ਖਹਿਰਾ ਦਾ ਕੋਈ ਵਜੂਦ ਨਹੀਂ' 
ਖਹਿਰਾ ਦੇ ਸਾਥੀਆਂ ਨਾਲ ਚੱਲ ਰਹੀ ਗੱਲਬਾਤ, ਆਪ 'ਚ ਆਉਣਗੇ ਵਾਪਿਸ: ਚੀਮਾ 
ਖਹਿਰਾ ਬਾਰੇ ਜਾਣ ਚੁੱਕੇ ਨੇ ਉਸ ਦੇ ਸਾਥੀ: ਚੀਮਾ  
ਖਹਿਰਾ ਨੇ ਆਪ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚੀਆਂ, ਜੋ ਫੇਲ੍ਹ ਹੋ ਗਈ
ਬੈਂਸ ਬ੍ਰਦਰਜ਼ ਦੀ ਪਾਰਟੀ ਮੁਹੱਲਾ ਪਾਰਟੀ
ਬੈਂਸ ਤੇ ਖਹਿਰਾ ਦੋ ਤਲਵਾਰਾਂ, ਇਕ ਮਿਆਨ 'ਚ ਨਹੀਂ ਰਹਿ ਸਕਦੀਆਂ 
ਬੇਅਦਬੀ ਲਈ ਕੈਪਟਨ ਤੇ ਬਾਦਲ ਦੋਵੇਂ ਜ਼ਿੰਮੇਵਾਰ
ਬਾਦਲਾਂ ਨੂੰ ਬਚਾਅ ਕੇ ਕੈਪਟਨ ਵੀ ਬਣੇ ਦੋਸ਼ੀ 
ਬਾਦਲਾਂ ਦੇ ਹਿਸਾਬ ਨਾਲ ਨਹੀਂ ਬਣੀ ਸੀ ਜ਼ੋਰਾ ਸਿੰਘ ਰਿਪੋਰਟ
ਚੰਦੂਮਾਜਰਾ ਦੇ ਭਾਣਜੇ ਦੀ ਗ੍ਰਿਫਤਾਰੀ 'ਤੇ ਚੀਮਾ ਦਾ ਬਿਆਨ
'ਕਾਨੂੰਨ ਤੋਂ ਵੱਡਾ ਕੋਈ ਨਹੀਂ'