Punjab

Mandir ਦੀ ਖੁਦਾਈ ਦੌਰਾਨ ਫਿਰ ਮਿਲੇ 8 Bomb!Punjabkesari TV

5 years ago

ਪਠਾਨਕੋਟ 'ਚ ਇਕ ਪ੍ਰਾਚੀਨ ਮੰਦਿਰ 'ਚ ਚੱਲ ਰਹੀ ਖੁਦਾਈ ਦੌਰਾਨ 8 ਬੰਬ ਨੁਮਾ ਚੀਜ਼ਾਂ ਬਰਾਮਦ ਹੋਈਆਂ ਨੇ...ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ.... ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ... ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵਲੋਂ ਬੰਬ ਨੁਮਾ ਚੀਜ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਆਰਮੀ ਨੂੰ ਇਸ ਬਾਬਤ ਸੂਚਿਤ ਕਰ ਦਿੱਤਾ ਗਿਆ ਹੈ....ਪੁਲਸ ਅਧਿਕਾਰੀ ਮੁਤਾਬਕ ਇਨ੍ਹਾਂ ਬੰਬ ਨੁਮਾਂ ਚੀਜ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ....ਫਿਲਹਾਲ ਪੁਲਸ ਵਲੋਂ ਮੰਦਿਰ ਦੀ ਖੁਦਾਈ ਕਰ ਰਹੇ ਲੋਕਾਂ ਨੂੰ ਚੌਕਸ ਰਹਿ ਕੇ ਕੰਮ ਕਰਨ ਦੀ ਹਿਦਾਇਤ ਦਿੱਤੀ ਗਈ ਤਾਂ ਜੋਂ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ....
 

NEXT VIDEOS