PUNJAB 2019

ਭਾਗਾਂ ਵਾਲੇ ਪਿੰਡ : ਗੁਰਦੁਆਰਾ ਗਊ ਘਾਟ ਸਾਹਿਬPunjabkesari TV

61 views 7 months ago

ਦੁਨੀਆ ਦਾ ਮਾਰਗਦਰਸ਼ਨ ਕਰਨ ਵਾਲੇ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਪੈਰ ਪਾਏ..... ਉਹ ਅਸਥਾਨ ਪੂਜਣ ਯੋਗ ਹੋ ਗਿਆ...... ਤੇ ਅਜਿਹਾ ਭਾਗਾਂ ਵਾਲਾ ਅਸਥਾਨ ਹੈ...... ਲੁਧਿਆਣਾ ਸ਼ਹਿਰ ਦਾ ਕਸਬਾ ਗਊ ਘਾਟ, ਜਿਸ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਕੇ ਪਵਿੱਤਰ ਕਰ ਦਿੱਤਾ......ਸਤਲੁਜ ਦਰਿਆ ਦੇ ਕੰਢੇ ਵੱਸਿਆ ਇਹ ਉਹ ਭਾਗਾਂ ਵਾਲਾ ਇਲਾਕਾ ਹੈ... ਜਿੱਥੇ ਗੁਰੂ ਨਾਨਕ ਦੇਵ ਜੀ 1515 ਈ. 'ਚ ਆਏ ਸਨ.....ਅੱਜ ਇੱਥੇ ਗੁਰਦੁਆਰਾ ਗਊ ਘਾਟ ਸੁਭਾਏਮਾਨ ਹੈ.....