Punjab

FICCI FLO ਦਾ ਉਪਾਰਾਲਾ, ਆਮ ਔਰਤਾਂ ਨੇ Ramp 'ਤੇ ਬਿਖੇਰੇ Fashion ਦੇ ਜਲਵੇPunjabkesari TV

5 years ago

ਰੈਂਪ 'ਤੇ ਹੁਸਨ ਤੇ ਫੈਸ਼ਨ ਦੇ ਜਲਵੇ ਬਿਖੇਰ ਰਹੀਆਂ ਇਹ ਸੁੰਦਰੀਆਂ ਪ੍ਰੋਫੈਸ਼ਨਲਜ਼ ਮਾਡਲ ਨਹੀਂ ਹਨ.... ਸਗੋਂ ਇਹ ਉਹ ਆਮ ਮਹਿਲਾਵਾਂ ਹਨ..... ਜੋ ਨਿੱਤ ਦਿਨ ਦੀ ਜ਼ਿੰਦਗੀ 'ਚ ਫੈਸ਼ਨ ਦੀ ਨਵੀਂ ਪਰਿਭਾਸ਼ਾ ਘੜ੍ਹਦੀਆਂ ਨੇ.... ਤੇ ਸਹੂਲਤ ਦੇ ਹਿਸਾਬ ਨਾਲ ਇਸ ਨੂੰ ਇਸਤੇਮਾਲ ਕਰਦੀਆਂ ਹਨ..... ਅੰਮ੍ਰਿਤਸਰ 'ਚ ਫਿੱਕੀ ਫਲੋ ਵੱਲੋਂ ਇਨ੍ਹਾਂ ਆਮ ਮਹਿਲਾਵਾਂ ਨੂੰ ਸ਼ਸ਼ਕਤ ਕਰਨ ਲਈ ਇਕ ਫੈਸ਼ਨ ਸ਼ੋਅ ਕਰਵਾਇਆ ਗਿਆ..... ਜਿਸ ਰਾਹੀਂ ਵਪਾਰਕ ਵਰਗ ਤੇ ਆਮ ਥਾਵਾਂ ਤੋਂ ਉੱਠ ਕੇ ਇਹ ਮਹਿਲਾਵਾਂ ਫੈਸ਼ਨ ਸ਼ੋਅ ਦੇ ਰੈਂਪ 'ਤੇ ਆ ਗਈਆਂ.....
 

NEXT VIDEOS