Punjab

ਚਿੱਟੇ ਨੇ ਚਿੱਟੇ ਕਫਨ 'ਚ ਲਪੇਟਿਆ ਪਿੰਡ ਸੇਖੂ ਦਾ ਨੌਜਵਾਨPunjabkesari TV

5 years ago

ਦੋ ਭੈਣਾਂ ਦਾ ਲਾਡਲਾ ਭਰਾ, ਮਾਤਾ-ਪਿਤਾ ਦਾ ਇਕਲੌਤਾ ਪੁੱਤਰ... ਅੱਜ ਕਫਨ ਦੇ ਅੰਦਰ......ਚਿੱਟੇ ਕਫਨ 'ਚ ਲਿਪਟਿਆ ਇਹ ਪਿੰਡ ਸੇਖੂ ਦਾ ਨੌਜਵਾਨ ਲਵਪ੍ਰੀਤ ਸਿੰਘ ਹੈ..... ਨਸ਼ੇ ਦੀ ਆਦਤ ਨੇ ਜਿਸ ਤੋਂ ਦੁਨੀਆ ਛੁਡਵਾ ਦਿੱਤੀ.....ਤੇ ਬੁਝ ਗਿਆ ਘਰ ਦਾ ਆਖਰੀ ਦੀਵਾ.....