PUNJAB 2019

Delhi High Court ਨੇ ਖਾਰਿਜ਼ ਕੀਤੀ Sajjan Kumar ਦੀ ApealPunjabkesari TV

901 views 5 months ago


ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ.... ਜਿੱਥੇ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਮੋਹਲਤ ਵਾਲੀ ਅਪੀਲ ਖਾਰਿਜ਼ ਕਰ ਦਿੱਤੀ ਹੈ..... ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਇਕ ਮਹੀਨੇ ਦੀ ਮੋਹਲਤ ਮੰਗੀ ਸੀ.....ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਤੇ ਹੁਣ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਹਰ ਹਾਲ ਵਿਚ ਸਰੰਡਰ ਕਰਨਾ ਪਵੇਗਾ.... ਇੱਥੇ ਦੱਸ ਦੇਈਏ ਕਿ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ..