Punjab

Baljeet Singh Daduwal ਨੇ ਦੱਸਿਆ ਬਾਦਲਾਂ ਨੂੰ ਕਿਵੇਂ ਮਿਲ ਸਕਦੀ ਹੈ ਮਾਫ਼ੀPunjabkesari TV

5 years ago


'ਬਰਗਾੜੀ ਮੋਰਚੇ ਨੇ ਬਾਦਲਾਂ ਦੇ ਪਾਪਾਂ ਦਾ ਘੜਾ ਚੌਰਾਹੇ 'ਚ ਭੰਨਿਆ'
ਬਾਦਲਾਂ ਨੇ ਲੋਕਾਂ ਦੇ ਅੱਖਾਂ 'ਚ ਘਾਟਾ ਪਾਉਣ ਦਾ ਕੀਤਾ ਡਰਾਮਾ : ਦਾਦੂਵਾਲ
ਪਹਿਲਾਂ ਬਾਦਲ ਆਪਣੇ ਪਾਪਾਂ ਦੀ ਲਿਸਟ ਕਰਨ ਜਾਰੀ : ਦਾਦੂਵਾਲ 
'ਬਾਦਲ ਚੋਣਾਂ ਤੇ ਗੁਰੂ ਘਰਾਂ 'ਤੇ ਕਬਜ਼ਾ ਛੱਡਣ ਤਾਂ ਲੋਕ ਮਾਫੀ ਲਈ ਸੋਚ ਸਕਦੇ'
ਸੁਖਬੀਰ ਬਾਦਲ 'ਤੇ ਸਾਧਿਆ ਬਲਜੀਤ ਸਿੰਘ ਦਾਦੂਵਾਲ ਨੇ ਨਿਸ਼ਾਨਾ 
ਸੁਖਬੀਰ ਵੱਲੋਂ ਸਪੋਰਟਸ ਸ਼ੂ ਹੀ ਕੀਤੇ ਜਾ ਰਹੇ ਸਨ ਪਾਲਿਸ਼ : ਦਾਦੂਵਾਲ 
ਬਾਦਲਾਂ ਵੱਲੋਂ ਕੀਤਾ ਜਾ ਰਿਹਾ ਡਰਾਮਾ : ਦਾਦੂਵਾਲ 
ਬਾਦਲਾਂ ਨੂੰ ਇਕੋ ਗੱਲ 'ਤੇ ਦੇ ਸਕਦੇ ਪੰਜਾਬ ਦੇ ਲੋਕ ਮਾਫੀ 
'ਬਾਦਲ ਸਿਆਸੀ-ਧਾਰਮਿਕ ਚੋਣਾਂ ਨਾ ਲੜਣ'