Punjab

ਹਾਰੇ Congress candidate ਨੇ ਪੈਸੇ ਲੈ ਕੇ Akali ਨੂੰ ਚੋਣ ਜਿਤਾਉਣ ਦੇ ਲਗਾਏ ਦੋਸ਼Punjabkesari TV

5 years ago

ਪੰਚਾਇਤੀ ਚੋਣਾਂ ਨੇਪਰੇ ਚੜ੍ਹ ਚੁੱਕੀਆਂ ... ਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡ 'ਚ ਬਣੇ ਧੜਿਆਂ ਵਲੋਂ ਇਕ-ਦੂਜੇ 'ਤੇ ਦੋਸ਼ਾਂ ਦਾ ਸਿਲਸਿਲਾ ਅਜੇ ਜਾਰੀ ਐ.... ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਐ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲੀ 'ਚ, ਜਿਥੇ ਚੋਣ ਹਾਰੀ ਇਕ ਕਾਂਗਰਸੀ ਧਿਰ ਨੇ ਪਾਰਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਐ...ਦੋਸ਼ ਐ ਕਿ ਰਾਜ ਕੁਮਾਰ ਵੇਰਕਾ ਦੇ ਖਾਸ ਬੰਦੇ ਬੱਬੀ ਭਲਵਾਨ 'ਤੇ ਪੈਸੇ ਲੈ ਕੇ ਇਕ ਅਕਾਲੀ ਨੂੰ ਚੋਣ ਜਿਤਾ ਦਿੱਤੀ ...