Punjab

ਖ਼ਬਰਦਾਰ! ਜੇਲ੍ਹ ਪਹੁੰਚਾ ਸਕਦਾ ਹੈ ਕੈਪਟਨ ਦਾ ਸਮਾਰਟ ਫੋਨPunjabkesari TV

5 years ago

ਜੇ ਤੁਹਾਡੇ ਕੋਲ ਸਮਾਰਟ ਫੋਨ ਹੈ ਤੇ ਤੁਸੀਂ ਫਿਰ ਵੀ ਕੈਪਟਨ ਦਾ ਸਮਾਰਟ ਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਖਬਰਦਾਰ... ਕਿਉਂਕਿ ਕੈਪਟਨ ਦਾ ਸਮਾਰਟਫੋਨ ਤੁਹਾਨੂੰ ਜੇਲ੍ਹ ਪਹੁੰਚਾ ਸਕਦਾ ਹੈ..... ਅਜਿਹਾ ਅਸੀਂ ਨਹੀਂ ਕਹਿ ਰਹੇ..... ਸਗੋਂ ਅਜਿਹਾ ਕਹਿ ਰਹੀ ਹੈ ਕੈਪਟਨ ਸਰਕਾਰ ਦੀ ਉਹ ਸ਼ਰਤ ਜਿਸ ਮੁਤਾਬਕ ਸਮਾਰਟ ਫੋਨ ਲੈਣ ਲਈ ਵਿਦਿਆਰਥੀ ਨੂੰ ਘੋਸ਼ਣਾ ਪੱਤਰ ਦੇਣਾ ਪਵੇਗਾ..... ਕਿ ਉਹ ਸਮਾਰਟ ਫੋਨ ਨਹੀਂ ਰੱਖਦੇ.....ਤੇ ਝੂਠਾ ਘੋਸ਼ਣਾ ਪੱਤਰ ਤੁਹਾਨੂੰ ਖੁਆ ਸਕਦਾ ਹੈ ਜੇਲ੍ਹ ਦੀ ਹਵਾ....