Punjab

Bargari Morcha ਖਤਮ ਨਹੀਂ ਨਵੇਂ ਰੂਪ 'ਚ ਹੋਵੇਗਾ ਸੰਘਰਸ਼ !Punjabkesari TV

5 years ago

ਜਗਬਾਣੀ ਟੀਵੀ 'ਤੇ ਇਸ ਸਮੇਂ ਵੱਡੀ ਖਬਰ ਨੇ ਦਸਤਕ ਦਿੱਤਾ ਹੈ। ਪਿਛਲੇ ਛੇ ਮਹੀਨਿਆਂ ਤੋਂ ਜਾਰੀ ਬਰਗਾੜੀ ਦਾ ਇਨਸਾਫ ਮੋਰਚਾ ਨਵੇਂ ਪੜਾਅ ਵੱਲ ਵਧਣ ਨੂੰ ਤਿਆਰ ਹੈ। ਨਵੇਂ ਪੜਾਅ 'ਚ ਦਾਖਲ ਹੋਣ ਦਾ ਐਲਾਨ ਧਿਆਨ ਸਿੰਘ ਮੰਡ ਨੇ ਕੀਤਾ, ਜਿਸਦੀ ਰੂਪ ਰੇਖਾ ਤੋਂ ਪਰਦਾ ਅਗਲੇ ਕੁਝ ਦਿਨਾਂ 'ਚ ਚੁੱਕਿਆ ਜਾਵੇਗਾ। ਪੰਜਾਬ 'ਚ ਬੀਤੇ ਸਮੇਂ 'ਚ ਹੋਈਆਂ ਬੇਅਦਬੀ ਤੇ ਗੋਲੀਕਾਂਢ ਦੀਆਂ ਘਟਵਾਨਾਂ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰਦਿਆਂ ਇਹ ਮੋਰਚਾ ਲਗਾਇਆ ਹੋਇਆ ਹੈ। ਇਸਤੋਂ ਇਲਾਵਾ ਸਜ਼ਾ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।