Punjab

Billa Murder Case ਦੇ 2 ਹੋਰ ਦੋਸ਼ੀ ਗ੍ਰਿਫਤਾਰPunjabkesari TV

5 years ago

2 ਹਫਤੇ ਪਹਿਲਾਂ ਕੋਟ ਖਾਲਸਾ ਇਲਾਕੇ 'ਚ ਵਾਪਰੇ ਬਿੱਲਾ ਹੱਤਿਆਕਾਂਡ ਮਾਮਲੇ 'ਚ ਪੁਲਸ ਨੇ ਨਿਤਿਨ ਤੇ ਅੰਮ੍ਰਿਤਸਰ ਪਾਲ ਨਾਂ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਐ ...ਦੋਸ਼ੀਆਂ ਕੋਲੋਂ ਇਕ ਪਿਸਤੌਲ, ਮੋਟਰਸਾਈਕਲ ਤੇ ਐਕਟਿਵਾ ਬਰਾਮਦ ਕੀਤੀ ਗਈ ਐ ...ਦੱਸ ਦੇਈਏ ਕਿ 14 ਦਸੰਬਰ ਦੀ ਰਾਤ ਕੁਝ ਵਿਅਕਤੀਆਂ ਨੇ ਬਲਵਿੰਦਰ ਸਿੰਘ ਬਿੱਲਾ ਨਾਂ ਦੇ ਘਰ ਫਾਇਰਿੰਗ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ...ਪੁਲਸ ਨੇ ਇਸ ਕੇਸ 4 ਦੋਸ਼ੀਆਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ...