Punjab

17 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ Dilbag SinghPunjabkesari TV

5 years ago

ਪੰਜਾਬ ਦੀਆਂ ਜੇਲ੍ਹਾਂ ਵਿਚ ਕਈ ਸਿੱਖ ਕੈਦੀ ਲੰਬੇਂ ਸਮੇਂ ਤੋਂ ਨਜ਼ਰਬੰਦ ਨੇ.... ਸਜ਼ਾ ਪੂਰੀ ਕਰ ਚੁੱਕੇ ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਬਰਗਾੜੀ ਮੋਰਚੇ ਮੌਕੇ ਸਿੱਖ ਸੰਗਤਾਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਸੀ..... ਜਿਸ ਦੇ ਤਹਿਤ ਨਾਭਾ ਦੀ ਮੈਕਸੀਮੰਮ ਸਕਿਓਰਿਟੀ ਜੇਲ੍ਹ ਵਿਚ ਨਜ਼ਰਬੰਦ ਭਾਈ ਦਿਲਬਾਗ ਸਿੰਘ ਨੂੰ ਰਿਹਾਅ ਕੀਤਾ ਗਿਆ..... ਦਿਲਬਾਗ ਸਿੰਘ ਟਾਡਾ ਐਕਟ ਅਧੀਨ 17 ਸਾਲਾਂ ਤੋਂ ਜੇਲ੍ਹ 'ਚ ਬੰਦ ਸੀ..... 
 

NEXT VIDEOS