Punjab

ਬਰਗਾੜੀ ਮੋਰਚਾ ਚੁੱਕੇ ਜਾਣ ਦਾ ਹੋ ਰਿਹਾ ਵਿਰੋਧPunjabkesari TV

5 years ago

ਤਿੰਨਾਂ ਮੰਗਾਂ ਨੂੰ ਲੈ ਕੇ  ਲਗਾਇਆ ਗਿਆ ਸੀ ਮੋਰਚਾ 
ਤਿੰਨ ਮੰਗਾਂ ਵਿਚੋਂ 1 ਹੀ ਮੰਗ ਹੋਈ ਪੂਰੀ 
18 ਦਸੰਬਰ ਨੂੰ ਅਕਾਲੀ ਦਲ 1920 ਕਰੇਗਾ ਮੀਟਿੰਗ 
'ਲੋਕ ਖੁਦ ਆ ਰਹੇ ਸਨ ਤਾਂ ਹੁਣ ਲੋਕਾਂ ਕੋਲ ਜਾਣ ਦਾ ਕੀ ਮਤਲਬ'
ਜਥੇ. ਮੰਡ ਸਿੱਖ ਸੰਗਤਾਂ ਦੀਆਂ ਭਾਵਨਾਵਾਂ 'ਤੇ ਖਰ੍ਹੇ ਨਹੀਂ ਉਤਰੇ 
'ਜਥੇ. ਮੰਡ ਨੂੰ ਵਿਰੋਧ ਕਰਨ ਵਾਲਿਆਂ ਦਾ ਸਵਾਗਤ ਕਰਨਾ ਚਾਹੀਦਾ'
ਸਰਕਾਰਾਂ ਨੇ ਚੱਲਣੀਆਂ ਹੁੰਦੀਆਂ ਚਾਲਾਂ : ਰਮਨਦੀਪ ਸਿੰਘ 
18 ਦਸੰਬਰ ਨੂੰ ਅਕਾਲੀ ਦਲ 1920 ਕਰੇਗਾ ਇਕੱਠ 
ਜਥੇਦਾਰ ਮੰਡ ਨੇ ਫੈਸਲਾ ਲੈਣ ਲੱਗੇ ਕਿਸੇ ਦੀ ਨਹੀਂ ਲਈ ਰਾਏ 
ਸਿੱਖ ਸੰਗਤਾਂ 'ਚ ਪਾਈ ਜਾ ਰਹੀ ਭਾਰੀ ਨਿਰਾਸ਼ਾ 
'ਸੰਗਤ ਦੀ ਰਾਏ ਲੈ ਕੇ ਬਣਾਈ ਜਾਵੇਗੀ ਅਗਲੀ ਰਣਨੀਤੀ'

NEXT VIDEOS