Punjab

ਸਿੱਧੂ ਦੇ ਨਿਗਮ 'ਚ ਫਰਜ਼ੀ ਮੁਲਾਜ਼ਮ, RTI ਨੇ ਖੋਲ੍ਹੀ ਪੋਲPunjabkesari TV

5 years ago

 ਸਿੱਧੂ ਦੇ ਹਲਕੇ 'ਚ ਨਗਰ ਨਿਗਮ ਦਾ ਅਨੋਖਾ ਕਮਾਲ ਸਾਹਮਣੇ ਆਇਆ ਐ, ਜਿਸਨੇ ਨਿਗਮ 'ਚ ਹੋ ਰਹੇ ਗੋਲਮਾਲ ਦੀ ਪੋਲ ਖੋਲ੍ਹ ਕੋ ਰੱਖ ਦਿੱਤੀ ਐ.... ਸਿੱਧੂ ਦੇ ਨਿਗਮ 'ਚ ਫਰਜ਼ੀ ਮੁਲਾਜ਼ਮਾਂ ਦਾ ਮਾਮਲਾ ਸਾਹਮਣੇ ਆਇਆ ਐ ...ਤੇ ਇਹ ਖੁਲਾਸਾ ਆਰਟੀਆਈ ਤਹਿਤ ਹੋਇਆ ਐ ... ਆਰ ਟੀ ਆਈ ਪਾਉਣ ਵਾਲੇ ਆਪ ਆਗੂ ਨੇ ਦੱਸਿਆ ਕਿ ਇਕ ਅਜਿਹਾ ਵਿਅਕਤੀ ਅਦਾਲਤੀ ਕੇਸਾਂ 'ਚ ਨਿਗਮ ਦੀ ਰਹਿਨੁਮਾਈ ਕਰ ਰਿਹਾ ਐ, ਜੋ ਨਿਗਮ ਦਾ ਮੁਲਾਜ਼ਮ ਨਹੀਂ...ਇਸ ਮਾਮਲੇ ਚ ਡਿਪਟੀ ਮੇਅਰ  ਯੂਨੀਸ ਕੁਮਾਰ ਨੇ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ  ...