Punjab

ਸੁਲਤਾਨਪੁਰੀ ਕੇਸ : Cham Kaur ਦੀ ਨਹੀਂ ਹੋ ਸਕੀ ਗਵਾਹੀ, Sajjan ਦਾ ਵਕੀਲ ਬਣਿਆ ਅੜਿੱਕਾPunjabkesari TV

5 years ago

ਪਟਿਆਲਾ ਹਾਊਸ ਕੋਰਟ 'ਚ ਚੱਲ ਰਹੇ '84 ਸਿੱਖ ਦੰਗਿਆਂ ਦੇ ਸੁਲਤਾਨਪੁਰੀ ਮਾਮਲੇ ਦੀ ਅੱਜ ਤਾਰੀਕ ਸੀ... ਕੇਸ 'ਚ ਮੁੱਖ ਗਵਾਹ ਚਾਮ ਕੌਰ ਦੀ ਗਵਾਹੀ ਹੋਣੀ ਸੀ... ਪਰ ਸੱਜਣ ਕੁਮਾਰ ਦੇ ਸੀਨੀਅਰ ਵਕੀਲ ਦੇ ਹਾਜ਼ਰ ਨਾ ਹੋਣ ਕਰਕੇ ਸੁਣਵਾਈ ਨਹੀਂ ਹੋ ਸਕੀ...ਇਸ 'ਤੇ ਅਦਾਲਤ ਨੇ ਸੱਜਣ ਕੁਮਾਰ ਦੇ ਵਕੀਲ ਨੂੰ ਫਟਕਾਰ ਲਗਾਈ ਤੇ 22 ਜਨਵਰੀ ਨੂੰ ਕੇਸ ਦੀ ਅਗਲੀ ਸੁਣਵਾਈ ਕੀਤੇ ਜਾਣ ਦੀ ਗੱਲ ਕਹੀ...