Job Junction

ਹੁਣ ਅੱਠਵੀ ਪਾਸ ਨੂੰ ਵੀ ਮਿਲੇਗੀ 14,600 ਦੀ ਨੌਕਰੀPunjabkesari TV

5 years ago

ਸਤਿ ਸ਼੍ਰੀ ਅਕਾਲ ਦੋਸਤੋ , ਜੋਬ ਜੰਕਸ਼ਨ ਵਿਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਦੀਪਤੀ। ਦੋਸਤੋਂ ਜੋਬ ਜੰਕਸ਼ਨ ਦੇ ਅੱਜ ਦੇ ਐਪੀਸੋਡ ਵਿੱਚ ਮੈਂ ਅੱਠਵੀ ਪਾਸ ਲੋਕਾਂ ਲਈ ਖੁਸ਼ੀ ਦੀ ਖ਼ਬਰ ਲੈਕੇ ਆਈ ਹਾਂ। ਰਾਜਸਥਾਨ ਪੁਲਿਸ ਨੇ ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਹਨ, ਜਿਸ ਵਿੱਚ ਕਾਂਸਟੇਬਲ ਜਨਰਲ, ਕਾਂਸਟੇਬਲ ਡਰਾਈਵਰ ,ਕਾਂਸਟੇਬਲ ਬੈਂਡ, ਕਾਂਸਟੇਬਲ ਹੋਰਸਮੈਨ, ਕਾਂਸਟੇਬਲ ਓਪਰੇਟਰ , ਕਾਂਸਟੇਬਲ ਡਾਗ ਸਕੋਰਡ ਦੇ ਅਹੁਦੇ ਸ਼ਾਮਿਲ ਹਨ ।

NEXT VIDEOS

Column 'media_url' does not belong to table Table1.