Punjab

ਮਾਸੂਮ ਬੱਚੇ ਨੂੰ ਡਰਾਇਵਰ ਟਰੱਕ ਚੋਂ ਸੁੱਟ ਹੋਇਆ ਫਰਾਰPunjabkesari TV

5 years ago

ਮੋਗਾ ਫਿਰੋਜ਼ਪੁਰ 'ਤੇ ਰੋਡ 'ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇਕ ਟਰੱਕ ਡਰਾਇਵਰ 6-7 ਸਾਲ ਦੇ ਬੱਚੇ ਨੂੰ ਸੜਕ 'ਤੇ ਸੁੱਟ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਬੱਚਾ ਡਰਦਾ ਹੋਇਆ ਝਾੜੀਆਂ 'ਚ ਜਾ ਕੇ ਲੁੱਕ ਗਿਆ ਪਰ ਨਸ਼ਦੀਕੀ ਲੋਕਾਂ ਤੋਂ ਖਬਰ ਮਿਲਣ 'ਤੇ ਸਤਿਕਾਰ ਕਮੇਟੀ ਵੱਲੋਂ ਬੱਚੇ ਨੂੰ ਬਾਲ ਵਿਕਾਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ 
 

NEXT VIDEOS