Amritsar Bulletin

ਬਦਕਾਰੀ ਦੇ ਧੰਦੇ ਦਾ ਪਰਦਾਫਾਸ਼, 4 ਕੁੜੀਆਂ ਨਾਲ 5 ਮੁੰਡੇ ਗ੍ਰਿਫਤਾਰPunjabkesari TV

5 years ago

ਪੰਜਾਬ ਦੇ ਸਿੱਖਿਆ ਮੰਤਰੀ ਪਹਿਲਾਂ ਹੀ ਆਪਣੇ ਵਿਵਾਦਿਤ ਬਿਆਨਾਂ ਦੀ ਚੱਕਰੀ 'ਚੋਂ ਬਾਹਰ ਨਹੀਂ ਨਿਕਲੇ ਸੀ...ਹੁਣ ਸਰੀਰਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੇ ਵੀ ਮੰਤਰੀ ਨੂੰ ਘੇਰਾ ਪਾ ਲਿਆ ਹੈ..ਅੰਮ੍ਰਿਤਸਰ 'ਚ ਸਰੀਰਿਕ ਸਿੱਖਿਆ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਘਿਰਾਓ  ਕੀਤਾ ਗਿਆ...ਜਿਨਾਂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਏ ਨੇ ਕਿ ਸੀਬੀਐਸਸੀ ਬੋਰਡ ਜਿਸ ਵਿਸ਼ੇ ਨੂੰ ਪਹਿਲ ਦੇ ਰਿਹਾ ਪੰਜਾਬ ਸਰਕਾਰ ਉਸੇ ਸਰੀਰਿਕ ਵਿਸ਼ੇ ਨੂੰ ਹਟਾਉਣ ਦੀ ਕੋਸ਼ਿਸ਼ 'ਚ ਹੈ...