Punjab

ਪਿੰਡ ਵਾਲਿਆਂ ਦਾ ਦੇਸੀ ਜੁਗਾੜ, tractor 'ਤੇ ਬਣਾ ਲਈ fire brigadePunjabkesari TV

5 years ago

ਟਰੈਕਟਰ ਦੇ ਪਿੱਛੇ ਵੱਡੀ ਸਾਰੀ ਟੈਂਕੀ..ਤੇ ਟੈਂਕੀ ਦੇ ਨਾਲ ਪ੍ਰੈਸ਼ਰ ਪੰਪ ਲਗਾਇਆ ਗਿਆ ਐ, ਜੋ ਗਨ ਪਾਈਪ ਨਾਲ ਪਾਣੀ ਦਾ ਪ੍ਰੈਸ਼ਰ ਬਣਾ ਕੇ ਦੂਰ ਤੱਕ ਅੱਗ 'ਤੇ ਮਾਰ ਕਰੇਗਾ... ਫਾਇਰ ਬ੍ਰਿਗੇਡ 'ਚ ਕੁੱਲ 8 ਨੌਜਵਾਨ ਸ਼ਾਮਲ ਕੀਤੇ ਗਏ ਨੇ...ਟੀਮ 'ਚ 2 ਮੋਟਰਸਾਈਕਲ ਵੀ ਰੱਖੇ ਗਏ ਨੇ, ਜਿਨ੍ਹਾਂ ਤੇ ਸਵਾਰ ਨੌਜਵਾਨ  ਫਾਇਰ ਬ੍ਰਿਗੇਡ ਦੇ ਅੱਗੇ-ਅੱਗੇ ਟ੍ਰੈਫਿਕ ਹਟਾਉਣ ਦਾ ਕੰਮ ਕਰਦੇ ਨੇ ...
 

NEXT VIDEOS