Punjab

ਨਿਰੰਕਾਰੀਆਂ 'ਤੇ ਬੰਬ ਸੁੱਟਣ ਵਾਲੇ ਆਰੋਪੀ ਦੇ ਘਰ ਪਹੁੰਚੀ ਜਗਬਾਣੀ ਟੀਮPunjabkesari TV

5 years ago

ਅੰਮ੍ਰਿਤਸਰ ਬੰਬ ਬਲਾਸਟ ਧਮਾਕੇ ਦਾ ਆਰੋਪੀ ਹੈ ਅਵਤਾਰ ਸਿੰਘ 
ਧਮਾਕੇ ਤੋਂ ਬਾਅਦ ਅਵਤਾਰ ਸਿੰਘ ਦਾ ਘਰ ਖਾਲੀ 
ਪਰਿਵਾਰ ਸਮੇਤ ਅਵਤਾਰ ਸਿੰਘ ਘਰ ਛੱਡ ਹੋਇਆ ਫਰਾਰ
ਬੰਬ ਬਲਾਸਟ ਦਾ ਇਕ ਆਰੋਪੀ ਗ੍ਰਿਫਤਾਰ ਦੂਜਾ ਫਰਾਰ
ਬਿਕਰਮਜੀਤ ਸਿੰਘ ਨੂੰ ਪੁਲਸ ਕਰ ਚੁੱਕੀ ਹੈ ਗ੍ਰਿਫਤਾਰ
ਅਵਤਾਰ ਸਿੰਘ ਦੇ ਘਰ ਦੇ ਦਰਵਾਜਿਆਂ ਨੂੰ ਲੱਗੇ ਤਾਲੇ 
ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਘਰ ਦੀ ਚੈਕਿੰਗ