Punjab

ਨਹੀਂ ਰੁਕ ਰਹੀਆਂ Pak ਦੀਆਂ ਨਾਪਾਕ ਹਰਕਤਾਂ, 25 ਕਰੋੜ ਦੀ Heroin ਬਰਾਮਦPunjabkesari TV

5 years ago

ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, ਪਾਕਿਸਤਾਨੀ ਤਸਕਰਾਂ ਵੱਲੋਂ ਲਗਾਤਾਰ ਭਾਰਤ 'ਚ ਹੈਰੋਇਨ ਦੀ ਖੇਪ ਕਿਸੇ ਨਾ ਕਿਸੇ ਜਰੀਏ ਭਾਰਤ ਭੇਜੀ ਜਾ ਰਹੀ ਹੈ। ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੀਐਸਐਫ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਐੱਸਟੀਐਫ ਤੇ ਬੀਐੱਸਐਫ ਨੇ ਸਾਂਝਾ ਆਪਰੇਸ਼ਨ ਕਰਦਿਆਂ ਇੰਡੋ-ਪਾਕਿ ਬਾਰਡਰ ਦੋਨਾ ਤੇਲੂ ਮੱਲ ਪੋਸਟ ਦੇ ਨਜ਼ਦੀਕ ਤੋਂ ਜ਼ਮੀਨ ' ਚੋਂ 5 ਕਿਲੋ, 315 ਗ੍ਰਾਮ ਹੈਰੋਇਨ, 45 ਗ੍ਰਾਮ ਅਫੀਮ ਤੇ ਇੱਕ ਪਾਕਿਸਤਾਨੀ ਸਿਮ ਬਰਾਮਦ ਕੀਤੀ ਐ ।